Page images
PDF
EPUB

ਹੈ; ਅਤੇ ਅਸਾਡੇ ਕੰਮ ਦਾ ਹੈ। ਫੇਰ ਗੁਰੂ ਜੀ ਨੂੰ ਮੈਂ ਪੁੱਛਿਆ, ਜੀ ਕੇਡੀ

[ocr errors]

ਹੈ ? ਗੁਰੂ ਨਾਨਕ ਜੀ ਕਹਿਆ, ਭਾਈ ਬਾਲਾ, ਨਵਾਂ ਕੋਹਾਂ ਉੱਤੇ ਹੈ। ਤਾਂ ਮੈਂ ਆਖਿਆ, ਜੀ, ਅਸਾਂ ਜਾਂਦਿਆਂ ਨੂੰ ਤਾਂ ਖਾਇ ਲੈਸੀ? ਤਾਂ ਗੁਰੂ ਨਾਨਕ ਮੇਰਾ ਹੱਥ ਪਕੜਿਆ,—ਇੱਕ ਪਲਕ ਤਾਂ ਬਹੁਤ ਹੁੰਦੀ ਹੈ,—ਜਾਪੇ ਨਾਹੀਂ ਕਿੱਥੇ ਸੇ, ਜਾਂ ਉੱਥੇ ਸੇ । ਗੁਰੂ ਨਾਨਕ ਜੀ ਹੱਸਿਆ, ਹੱਸ ਕਰ ਆ ਖਿਆ, ਕਿਉ ਮਰਦਾਨਾ? ਮਰਦਾਨਾ ਸਰਮਿੰਦਾ ਹੋਇਆ । ਤਾਂ ਗੁਰੂ ਨਾਨਕ ਜੀ ਕਹਿਆ, ਭਾਈ ਬਾਲਾ, ਇਹ ਜੋ ਕੜਾਹਾ ਤਪਦਾ ਹਈ, ਸੋ ਮਰਦਾਨੇ ਦੇ ਤਲਣ ਦੇ ਵਾਸਤੇ ਤਪਦਾ ਹੈ, ਪਰ ਅਸੀਂ ਛਪ ਰਹੀਏ। ਤਾਂ ਮੈਂ ਗੁਰੂ ਨਾਨਕ ਜੀ ਨੂੰ ਆਖਿਆ, ਜੀ ਜਿਹੇ ਆਏ, ਤਿਹੇ ਨਾ ਆਏ ! ਜੇ ਰਾਖਸ ਤਲਕੇ ਖਾ ਜਾਇਗਾ, ਤਾਂ ਸਾਡੇ ਹੱਥ ਕੀ ਆਵਸੀ? ਕੁਛ ਕਰਨਾ ਹੈ, ਤਾਂ ਕਰੀਏ। ਤਾਂ ਫੇਰ ਗੁਰੂ ਜੀ ਆਖਿਆ, ਦੇਖ, ਭਾਈ ਬਾਲੇ, ਕਰਤਾਰ ਦੇ ਰੰਗ ਤਮਾਸੇ; ਕਰਤਾਰ ਕਿਆ ਕਰਦਾ ਹੈ । ਜਿੰਉ ਮਰਦਾਨਾ ਖੜਾ ਆਹਾ, ਤਿਉ ਰਾਖਸ ਨੇ ਉਸ ਨੂੰ ਪਕੜਕੇ ਕੜਾਹੇ ਵਿੱਚ ਘੱਤਿਆ, ਗੁੱਸੇ ਨਾਲ ; ਕੜਾਹਾ ਅਜੇਹਾ ਠੰਢਾ ਹੋਇ ਗਇਆ, ਕਿ ਜੇਹਾ ਪੋਹ ਮਾਂਹ ਦਾ ਕੱਕਰ ਹੁੰਦਾ ਹੈ । ਰਾਖਸ ਹੈਰਾਨ ਹੋ ਗਇਆ, ਹੇਠੋਂ ਅੱਗ ਬੁਝ ਗਈ । ਤਾਂ ਗੁਰੂ ਨਾਨਕ ਜੀ ਸਵਾਧਾਨ ਹੋਇ ਦਿਖਾਈ ਦਿੱਤੀ, ਤੇ ਰਾਖਸ ਬੋਲਿਆ, ਅਤੇ ਤੂੰ ਕੌਣ ਹੈਂ ? ਸੱਚ ਆਖ, ਜੋ ਤੇਰੇ ਆਏ ਮੇਰਾ ਕੜਾਹਾ ਠੰਡਾ ਸੀਤਲ ਹੋਇ ਗਇਆ ਹੈ। ਸੱਚ ਆਖ, ਤੂੰ ਕੌਣ ਹੈਂ ? ਤਾਂ ਗੁਰੂ ਨਾਨਕ ਜੀ ਹੱਸ ਕਰ ਆਖਿਆ, ਕੌਡਾ ਰਾਖਸ, ਖਾ, ਇਸ ਤਾਈਂ ਕਿਉ ਨਾਹੀਂ ਖਾਂਦਾ? ਕਿਉ ਰੱਖਿਆ ਹਈ? ਤਾਂ ਰਾਖਸ ਬੋਲਿਆ, ਤੂੰ ਮੇਰਾ ਨਾਉਂ ਕਿੰਕੁਰ ਜਾਣਦਾ ਹੈਂ; ਕਿਧਰੋਂ ਪੈਦਾ ਹੋਇਆ ਹੈਂ? ਸੱਚ ਆਖ । ਤਾਂ ਗੁਰੂ ਨਾਨਕ ਜੀ ਰਾਗ ਮਾਰੂ ਵਿੱਚ ਸਬਦ ਬੋਲਿਆ ॥ ਛੂਟਿਓ ਆਡਾ ਭਰਮ ਕਾ, ਮਨ ਹਿ

ਭਇਆ ਪਰਗਾਸ । ਕੱਟੀ ਬੇੜੀ ਪਹੁੰ ਤੇ, ਗੁਰੂ ਕੀਨੀ ਬੰਦ ਖਲਾਸ । ੧ । ਬਾਬਾ ਮੇਰਾ ਆਵਣ ਜਾਣ ਰਹਿਓ। ਤਪਤ ਕੜਾਹਾ ਬੁਝ ਗਇਆ, ਗੁਰੂ ਸੀਤਲ ਨਾਮ ਦੀਓ। ਰਹਾਉ । ਜਬਤੇ ਸਾਧੂ ਸੰਗੁ ਭਇਆ, ਤਬ ਛੋਡ ਗਏ ਨਿਰੇਹਾਰ । ਜਿਸ ਕੀ ਅਟਕ ਤਿਸੇ ਤੇ ਛੂਟੀ, ਕਹਾ ਕਰੇ ਕੁਟਵਾਰ। ੨। ਚੂਕਾ ਭਾਰਾ ਕਰਮ ਕਾ, ਹੋਏ ਨਿਹਕਰਮਾ। ਸਾਗਰ ਤੇ ਕੰਧੀ ਚੜੇ, ਗੁਰੂ ਕੀਨੇ ਧਰਮਾ । ੩ । ਸੱਚ ਥਾਨ, ਸੱਚ ਬੈਸਕਾ, ਸੱਚ ਸੁਆਉ ਬਣਾਇਆ। ਸੱਚ ਪੂੰਜੀ, ਸੱਚ ਵਖਰੋ, ਨਾਨਕ, ਘਰ ਪਾਇਆ।੪। ਤਾਂ ਕੌਡਾ ਰਾਖਸ ਗੁਰੂ ਨਾਨਕ ਦੇ ਚਰਨਾਂ ਉੱਤੇ ਢਹਿ ਪਇਆ, ਉੱਤੇ ਹੀ ਨਾਹੀਂ । ਆਖਿਆ, ਜੀ, ਮੈਂ ਵੱਡੇ ਵੱਡੇ ਪਾਪ ਕੀਤੇ ਹੈਨਿ, ਮੈਂ ਨੂੰ ਬਖਸੀਏ ਜੀ । ਜਿਉ ਤਿਉ ਬਖਸ਼ੀਏ ਜੀ । ਤਾਂ ਗੁਰੂ ਨਾਨਕਜੀ ਕਹਿਆ, ਕੌਡਾ ਰਾਖਸ, ਤੇਰਾ ਗੁਰੂ ਮਰਦਾਨਾ ਮਿਰਾਸੀ ਹੈ, ਇਸ ਤਾਈਂ ਮੰਨੇਂਗਾ, ਤਾਂ ਤੇਰੀ ਗਤ ਹੋਵੇਗੀ । ਕੌਡੇ ਰਾਖਸ ਆਖਿਆ ਜੀ, ਇਹ ਭੀ ਮੇਰੇ ਸਿਰਤੇ ਹੈ, ਅਤੇ ਕੋਈ ਹੋਰ ਭੀ ਮੇਰੇ ਸਿਰਤੇ। ਤਾਂ ਗੁਰੂ ਨਾਨਕ ਹੱਸਿਆ; ਆਖਿਓਸ, ਕਿਉ, ਭਾਈ ਬਾਲਾ ਤਾਂ ਮੈਂ ਗੁਰੂ ਜੀ ਅੱਗੇ ਹੱਥ ਜੋੜੇ । ਮਿਹਰਵਾਨ, ਤੇਰੀ ਤਰ੍ਹਾਂ ਜਾਣੇਂ। ਤਾਂ ਗੁਰੂ ਨਾਨਕ ਕੋਡੇ ਨੂੰ ਆਖਿਆ, ਆਖ, ਭਾਈ ਕੋਂਡਾ, ਕੀ ਆਖਦਾ ਹੈਂ? ਤਾਂ ਕੌਡੇ ਨੇ ਆਖਿਆ, ਗੁਰੂ ਜੀ, ਮੈਂ ਨੂੰ ਕੁਝ ਹੁਕਮ ਕਰੋ, ਤਾਂ ਮੈਂ ਪਰਸਾਦ ਲੈ ਆਵਾਂ। ਤੁਸੀਂ ਅਚਵੋ, ਤਾਂ ਮੇਰੀ ਪੂਰੀ ਪਵੇ। ਤਾਂ ਗੁਰੂ ਨਾਨਕ ਆਖਿਆ, ਕੌਡਾ ਕੁਝ ਮਰਦਾਨੇ ਦੇ ਖਾਵਣ ਵਾਸਤੇ ਲੈ ਆਉ । ਮਰਦਾਨਾ ਬਹੁਤ ਦਿਨਾਂ ਦਾ ਭੁੱਖਾ ਹੈ । ਕੌਡਾ ਰਾਖਸ ਜੰਗਲ ਨੂੰ ਉਠ ਵਗਿਆ; ਜਾਇ ਕਰ ਐਸੇ ਮੇਵੇ ਲੈ ਆਇਆ, ਜੋ ਏ ਖੁਸੀ ਹੋਏ; ਆਇ ਕਰ, ਗੁਰੂ ਜੀ ਦੇ ਅੱਗੇ ਰੱਖਿਓਸ ; ਤਾਂ ਗੁਰੂ ਨਾਨਕ ਜੀ ਆਖਿਆ, ਆਉ, ਭਾਈ ਮਰਦਾਨਾ, ਖਾਹਿ। ਮਰਦਾਨੇ ਆਖਿਆ, ਜੀ, ਮੈਂ ਸਭ ਕੁਛ ਖਾਦਾ ਹੈ, ਤੁਸੀਂ

ਮੇਰੇ ਉੱਤੇ ਖੁਸੀ ਹੋਵੋ। ਮੈਂ ਤੁਸਾਡਾ ਆਖਿਆ ਨਹੀਂ ਮੰਨਿਆ । ਤਾਂ ਗੁਰੂ ਨਾਨਕ ਜੀ ਆਖਿਆ, ਮਰਦਾਨਿਆਂ, ਅਸੀਂ ਤੇਰੇ ਉੱਤੇ ਬਹੁਤ ਰਾਜੀ ਆਹੇ । ਤੂੰ ਆਸਾਡੇ ਉਪਰ ਖੁਸ਼ੀ ਰਹੁ । ਮੇਵਾ ਖਾਹਿ । ਤਾਂ ਮਰਦਾਨੇ ਆਖਿਆ, ਜੀ, ਜੇਹਾ ਬਾਂਟਾ ਮੈਂ ਨੂੰ ਆਂਵਦਾ ਹੈ, ਤੇਹਾ ਮੈਂ ਨੂੰ ਭੀ ਦੇਹ । ਤਾਂ ਗੁਰੂ ਨਾਨਕ ਆਖਿਆ, ਭਾਈ ਬਾਲਾ, ਏ ਬਾਂਟੇ ਕਰ। ਮੈਂ ਤਿੰਨੇ ਹਿੱਸੇ ਕੀਤੇ ; ਇੱਕ ਮਰਦਾਨੇ ਨੂੰ ਦਿੱਤਾ, ਅਤੇ ਹਿੱਕ ਆਪ ਲੀਤਾ ਹਿੱਕ ਗੁਰੂ ਜੀ ਮੈਂ ਨੂੰ ਦਿੱਤਾ। ਅਸਾਂ ਨੂੰ ਬਚਨ ਹੋਇਆ, ਭਾਈ ਬਾਲਾ ਅਤੇ ਮਰਦਾਨਾ, ਪਰਸਾਦ ਖਾਵੋ। ਤਾਂ ਅਸੀਂ ਲੱਗੇ ਖਾਵਣ। ਤਾਂ ਗੁਰੂ ਨਾਨਕ ਜੀ ਆਪਣੇ ਅੱਗੇ ਦਾ ਪਰਸਾਦ ਕੌਡੇ ਰਾਕਸ ਨੂੰ ਦਿੱਤਾ । ਕੌਡੇ ਅੱਗੋਂ ਨਾਂਹਿ ਨਮਿੱਤ ਨਾ ਕੀਤੀ, ਲੈਂਦੇ ਹੀ ਮੂੰਹ ਵਿੱਚ ਪਾਇ ਲੀਤਾ । ਪਰਸਾਦ ਮੂੰਹ ਪਾਂਵਦਿਆਂ ਨਾਲ ਹੀ, ਕੌਡੇ ਦੇ ਕਪਾਟ ਖੁੱਲ ਗਏ। ਕੌਡਾ ਹੋਰ ਸਰੂਪ ਹੋਇ ਗਇਆ। ਤਾਂ ਮੈਂ ਤੇ ਮਰਦਾਨਾ ਦੇਖੀਏ, ਤਾਂ ਕੀ ਦੇਖੀਏ ਜੋ ਅਗੈਬੀ ਫਤੇ ਲੈ ਗਿਆ। ਤਾਂ ਗੁਰੂ ਨਾਨਕ ਕਹਿਆ, ਭਾਈ ਬਾਲਾ, ਦੇਖ ਕਰਤਾਰ ਦੇ ਰੰਗ ਤਮਾਸੇ । ਤਾਂ ਮੈਂ ਫੇਰ ਗੁਰੂ ਜੀ ਥੋਂ ਪੁੱਛਿਆ, ਜੋ ਅਸਾਂ ਨੂੰ ਵੱਡੀ ਹੈਰਾਨਗੀ ਹੈ । ਤਾਂ ਗੁਰੂ ਨਾਨਕ ਜੀ ਆਖਿਆ, ਭਾਈ ਬਾਲਾ, ਅਸਾਂ ਜੋ ਕਰਤਾਰ ਇਸ ਧਰਤੀ ਆਂਦਾ ਹੈ, ਸੋ ਇਨਾਂ ਹੀ ਦੇ ਵਾਸਤੇ ਆਂਦਾ ਹੈ

ਕਰਤਾਰ ਦੇ ਰੰਗ ਤਮਾਸੇ ਦੇਖਦਾ ਜਾਹ । ਤਾਂ ਮੈਂ ਆਖਿਆ, ਗੁਰੂ ਜੀ, ਭਲਾ, ਜੋ ਕਰਤਾਰ ਦਿਖਾਵੇ, ਸੋ ਦੇਖਦਾ ਹਾਂ। ਗੁਰੂ ਨਾਨਕ ਜੀ ਸੱਤ ਦਿਨ ਕੌਡੇ ਰਾਕਸ ਪਾਸ ਰਹੇ । ਸੱਤਵੇਂ ਦਿਨ ਚਲਦੇ ਹੋਏ, ਕੌਡੇ ਨੂੰ ਮੰਜੀ ਤੇ ਬਹਾਇਕੇ ਵਿਦਾ ਹੋਏ ॥

[ocr errors]

IV. THE INTRODUCTORY VERSE OF THE JAPJI.

[graphic]

ੴਸ੍ਤਿਨਾਮੁਕਰਤਾਪੁਰਖੁਨਿਰ ਭਉਨਿਰਵੈਰੁਅਕਾਲਮੂਰਤਿਅਜੂਨੀ ਜੈਭੰਗੁਰਪ੍ਰਸਾਦਿ॥

This extract will show (1) the style in which Panjabi is even now written and lithographed in the Panjab, and (2) the language used in the Adi Granth, the great religious book of the Sikhs. The "Japji" is one of the poems contained in the Ādī Granth, and was written by Guru Nanak himself. It will be noticed that the language he uses (a mixture of Braj Bhasha and old Panjabi) is very different from that contained in the preceding extracts, which represent the prose Panjabi of the present day and of recent times. We transliterate the lines before explaining them, as the words are not separated from one another in the original. It should be noticed that, when a word (as sati, namu) ends in a short vowel, the Granthis of the present day do not pronounce that vowel at all, in fact they say that the vowel is used in these instances not as denoting any sound whatever, but only to show where one word ends and another begins. Of course such a view needs no serious refutation.

Transliteration:

Ikōkār. Sati nāmu, Kartā, Purakhu, Nirbhau, Nirwairu, Akālmūrti, Ajūnī, Saibham, Gūrprasādi.

The sign 9 is read Ikōkār, i.e. ikk, 'one'+om (the sacred

and mystic sound which the Hindus use in worship and consider to be significant of the Trimurti, i.e. Brahmā, Vishnu, and S'iva) +kār (a syllable used in Sanskrit and Hindī to denote "sound": e.g. akār, 'the sound of a';—ākār, 'the sound of ā'). Granthis

say that ikk or ik is prefixed to show the unity of God. The long flourish is only an exaggerated tippi, though the Granthis explain it as denoting the sky, and being full of other recondite meanings.

Sati is for Satya (Sansk.), Mod. Panj. Satt, Hindi Sach, 'true,' 'real,' as, 'to be,' exist.'

[ocr errors]

Nāmu, U. Per. H. nām, 'name' + nom. term. of old Panj.,-u. God is called the real name.' " The meaning of each word will

be clear if we translate the verse as follows:

"The True Name, Creator, Mighty (or Primeval Male), Fearless, Devoid of Enmity, of Timeless Form, not liable to Transmigration, Self-Existent, Beneficent Guide."

It would be beyond the scope of the present work to explain the full meaning of each term, as our object is not to write a commentary on the Granth, but to show what Panjabi is and what it once was.

« PreviousContinue »